ਹਰ ਵਿਭਾਗ ਅਤੇ ਇਲਾਕੇ ਵਿੱਚੋਂ ਮੁਲਾਜ਼ਮ ਸਕਰੀਨ ਨਾਲ ਜੁੜੋ

 ਤੁਹਾਡੀਆਂ ਸਮੱਸਿਆਵਾਂ ਨੂੰ ਸਮੇਂ ਸਿਰ ਉਠਾਵਾਂਗੇ ਮੁਲਾਜ਼ਮ ਸਕਰੀਨ ਵਿੱਚ  

ਮੁਲਾਜ਼ਮ ਸਕਰੀਨ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਆਪਣੇ ਵਿਭਾਗਾਂ ਦੀਆਂ ਮੁਸ਼ਕਲਾਂ ਦੇ ਨਾਲ ਨਾਲ ਤੁਸੀਂ ਆਪੋ ਆਪਣੀਆਂ ਸਮੱਸਿਆਵਾਂ ਵੀ ਭੇਜ ਸਕਦੇ ਹੋ। ਚੰਗਾ ਹੋਵੇ ਜੇਕਰ ਪੰਜਾਬੀ ਦੇ ਨਾਲ ਨਾਲ ਹਿੰਦੀ ਵਿੱਚ ਆਪਣੀ ਸਮਗਰੀ ਯੂਨੀਕੋਡ ਵਿੱਚ ਟਾਈਪ ਕਰ ਭੇਜੋ। ਜੇ ਤੁਸੀਂ ਆਪਣੇ ਕਿਸੇ ਆਯੋਜਨ ਦੀ ਵਿਸ਼ੇਸ਼ ਕਵਰੇਜ ਵੀ ਕਰਵਾਉਣੀ ਹੋਵੇ ਤਾਂ ਅਦਾਰੇ ਨਾਲ ਨਿਸਚਿਤ ਸਮੇਂ ਤੋਂ ਇੱਕ ਹਫਤਾ ਪਹਿਲਾਂ ਹੀ ਸੰਪਰਕ ਜ਼ਰੂਰੀ ਹੈ। ਜੇ ਤੁਸੀਂ ਆਪਣੇ ਵਿਭਾਗਾਂ ਅਤੇ ਇਲਾਕਿਆਂ ਵਿੱਚੋਂ ਰੈਗੂਲਰ ਖਬਰਾਂ ਭੇਜਣ ਦੇ ਇੱਛਕ ਹੋ ਤਾਂ ਵੀ ਆਪਣਾ ਪੂਰਾ ਵੇਰਵਾ ਜ਼ਰੂਰ ਭੇਜੋ ਜਿਸ ਵਿੱਚ ਤੁਹਾਡੀ ਤਸਵੀਰ, ਈਮੇਲ, ਰਿਹਾਇਸ਼ ਦਾ ਪੂਰਾ ਪਤਾ ਅਤੇ ਮੋਬਾਈਲ ਨੰਬਰ ਵੀ ਦਿੱਤੇ ਹੋਣ। ਵਿਦਿਅਕ ਯੋਗਤਾ ਦੇ ਨਾਲ ਨਾਲ ਵਿਭਾਗ ਦੀ ਜਾਣਕਾਰੀ ਭੇਜਣੀ ਵੀ ਜ਼ਰੂਰੀ ਹੈ।  ਤੁਹਾਡੀਆਂ ਰਚਨਾਵਾਂ, ਰਿਪੋਰਟਾਂ, ਤਸਵੀਰਾਂ ਅਤੇ ਚਿੱਠੀਆਂ ਦੀ ਵੀ ਉਡੀਕ ਰਹੇਗੀ। 

ਈਮੇਲ: medialink32@gmail.com

ਵਟਸਪ:+919915322407

No comments:

Post a Comment

ਸਾਥੀ ਸੁਖਵਿੰਦਰ ਸਿੰਘ ਲੀਲ ਦਾ ਸਨਮਾਨ ਸਮਾਰੋਹ 25 ਨੂੰ

From Satish Sachdeva on Monday 22nd December 2025 at 17:58 Regarding Sukhwinder Leel   ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਕੀਤਾ ਜਾਣਾ ਹੈ ਵਿਸ਼ੇਸ਼ ...